ਇਹ ਓਹ ਸ਼ਬਦ ਹਨ ਜੋ ਕੇ ਅੱਜ ਕੱਲ ਬਹੁਤ ਘੱਟ ਲੋਕਾਂ ਨੂੰ ਸਮਝ ਆਉਂਦੇ ਹਨ। ਅਸੀਂ ਇਹ ਸ਼ਬਦ ਬਹੁਤ ਮੁਸ਼ਕਿਲ ਨਾਲ ਇਕੱਠੇ ਕੀਤੇ ਹਨ।ਜੇਕਰ ਤੁਸੀਂ ਇਹੋ ਜਿਹੇ ਹੋਰ ਸ਼ਬਦਾਂ ਨੂੰ ਜਾਣਦੇ ਹੋ ਜਾਂ ਰੋਜ਼ਾਨਾ ਵਰਤਦੇ ਹੋ ਤਾਂ ਕਿਰਪਾ ਕਰਕੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ।
ਬੇੜ੍ਹ, ਜੰਗ ਪਲੰਘਾ, ਦਬੜੂ ਘੁਸੜੂ, ਖੀਸਾ, ਬਘਿਆੜ, ਖਾਅ - ਮ - ਖਾਅ, ਚੀੜ੍ਹਾ, ਬੂਰ ਭੁੰਜੇ, ਬਾਰ, ਪੰਜਾਬੀ, ਤੜਾਗੀ, ਬੈਠਕ, ਕੁੱਜਾ, ਟੱਪੁਸੀ, ਚਾਟੀ, ਸਾਫਾ, ਵਾਂਢਾ,ਨਿੱਕ ਸੁੱਕ, ਝੁਰਲੂ,ਕਾੜ੍ਹਨੀ, ਢੀਚਕ,ਵਣਜਾਰਾ, ਮਧਾਣੀ, ਝੁਰਮਟ, ਢਾਕ, ਰੋਂਡੀ,ਦੌਣ, ਨਘੋਚੀ,ਵਿਰਸਾ, ਨਿਆਈਂ, ਝੱਗਾ, ਲੀਚੜ, ਕਸੂਤਾ, ਵੰਝ, ਨੌ- ਬਰ- ਨੌ, ਛਛਕੇਰਨਾ,ਧਰੇਕ,ਖੱਪ - ਖਾਨਾ, ਕੜੰਚੀ, ਤਰਕਾਲਾਂ, ਪੰਜਾਲੀ, ਕਾਢਾ, ਡੰਡਾ ਡੁੱਕ, ਕਰੀਰ, ਤਗਾਰੀ, ਖ਼ਿਦੋ ਖੂੰਡੀ, ਬੱਬੂਕਾਟ, ਲੋਂਢਾ ਵੇਲਾ,
0 Comments