ਲੋਕਡਾਊਨ ਨਾਲ ਹੋਏ ਦਸ ਫਾਇਦੇ | 10 Lockdown benefits in Punjabi



ਕੋਰੋਨਾ ਵਾਇਰਸ ਦੇ ਸਮੇਂ ਲੱਗੇ ਲੋਕਡਾਊਨ ਨਾਲ ਹੋਏ ਦਸ ਫਾਇਦੇ ਹੇਠ ਲਿਖੇ ਹਨ 


1. ਇਸ ਨਾਲ ਕੋਰੋਨਾ ਬਹੁਤ ਘੱਟ ਫੈਲਿਆ ਹੈ

2. ਇਸ ਨਾਲ ਹਵਾ ਪ੍ਰਦੂਸ਼ਣ ਘੱਟ ਹੋਇਆ ਹੈ ਜਿਸ ਨਾਲ ਸੱਦਾ ਵਾਤਾਵਰਨ ਵੀ ਸਾਫ ਹੋਇਆ ਹੈ 

3. ਸਾਂਹ ਦੀਆ ਬਿਮਾਰੀਆਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ 

4. ਚਮੜੀ ਦੀਆਂ ਬਿਮਾਰੀਆਂ ਵੀ ਘੱਟ ਹੋਈਆਂ ਹਨ 

5. ਗੱਡੀਆਂ ਤੇ ਫੈਕਟਰੀਆਂ ਨਾਂ ਚੱਲਣ ਕਰਕੇ ਸ਼ੋਰ ਪ੍ਰਦੂਸ਼ਣ ਵੀ ਘੱਟ ਹੋਇਆ ਹੈ 

6. ਲੋਕਾਂ ਨੇ ਆਪਣੇ ਪਰਿਵਾਰ ਨਾਲ ਕਾਫੀ ਸਮਾਂ ਇਕੱਠੇ ਰਹਿ ਕੇ ਬਤੀਤ ਕੀਤਾ 

7. ਇੰਟਰਨੇਟ ਦੀ ਵਰਤੋਂ ਜਿਵੇਂ ਜ਼ੂਮ ਐਪ ਚਲਾਉਣਾ  ਅਤੇ ਔਨਲਾਈਨ ਪੜ੍ਹਾਈ ਸੋਖੀ ਹੋ ਗਈ 

8. ਘਰ ਵਿਚ ਰਹਿ ਕੇ ਤਰਾਂ ਤਰਾਂ ਦੇ ਖਾਣੇ ਬਣਾਉਣੇ ਸਿੱਖੇ ਅਤੇ ਖਾਧੇ 

9. ਜ਼ਿੰਦਗੀ ਦੀ ਭੱਜ ਦੌੜ ਤੋਂ ਹਟਕੇ ਆਪਣੀ ਸਿਹਤ ਦਾ ਖ਼ਯਾਲ ਰੱਖਣਾ ਸਿੱਖਿਆ 

10. ਅੰਗਰੇਜ਼ੀ ਦੇ ਬੋਹਤ ਸਾਰੇ ਨਵੇਂ ਸ਼ਬਦ ਸਿੱਖਣ ਨੂੰ ਮਿਲੇ ਜਿਵੇਂ ਕੋਰੰਟੀਨ, ਇਮੁਨਿਟੀ , ਕੋਰੋਨਾ , ਸੇਨੇਟਾਈਜ਼ਰ, ਸੁਰਜਿਕਲ ਮਾਸਕ ਅਤੇ ਕੁਛ ਖਾਸ ਦਵਾਈਆਂ ਜਿਵੇਂ ਡੋਲੋ ਆਦਿ


Post a Comment

0 Comments