ਲੇਖ - ਅੱਖੀਂ ਡਿੱਠਾ ਮੇਲਾ
ਪੰਜਾਬ ਵਿੱਚ ਵੱਖ ਵੱਖ ਰੁੱਤਾਂ ਤਿਉਹਾਰਾਂ ਨਾਲ ਸੰਬੰਧਿਤ ਬਹੁਤ ਸਾਰੇ ਮੇਲੇ ਲੱਗਦੇ ਹਨ ਹਰਮਨ ਪਿਆਰੇ ਮੇਲ ਵੇਖਣ ਲਈ ਲੋਕਾਂ ਨੂੰ ਚਾਅ ਚੜ੍ਹਿਆ ਰਹਿੰਦਾ ਹੈ ਮੇਲਾ ਲਗਦਾ ਹੈ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ ਸਾਡੇ ਪਿੰਡ ਤੋਂ ਦੋ ਕੁ ਮੀਲ ਦੀ ਵਿੱਥ ਤੇ ਵਿਸਾਖੀ ਦਾ ਮੇਲਾ ਲੱਗਦਾ ਹੈ ਐਤਕੀਂ ਮੈਂ ਆਪਣੇ ਪਿਤਾ ਜੀ ਨਾਲ ਮੇਲਾ ਵੇਖਣ ਲਈ ਗਿਆ ਰਸਤੇ ਚ ਦੇਖਿਆ ਕਿ ਬਹੁਤ ਸਾਰੇ ਬੱਚੇ ਬੁੱਢੇ ਤੇ ਨੌਜਵਾਨ ਮੇਲਾ ਵੇਖਣ ਲਈ ਜਾ ਰਹੇ ਸਨ ਸਾਰਿਆਂ ਨੇ ਕਪੜੇ ਪਾਏ ਹੋਏ ਸਨ ਰਸਤੇ ਵਿੱਚ ਅਸੀਂ ਕੁਝ ਕਿਸਾਨਾਂ ਨੂੰ ਕਣਕ ਦੀ ਵਾਢੀ ਦਾ ਸ਼ਗਨ ਕਰਦੀਆਂ ਵੀ ਵੇਖਿਆ
ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਸਾਕੀ ਨੂੰ ਹਾੜੀ ਦੀ ਫਸਲ ਤੇ ਪੱਕਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ ਇਸ ਮਹਾਨ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਇਸੇ ਦਿਨ ਹੀ ਜ਼ਾਲਮ ਅੰਗਰੇਜ਼ ਜਨਰਲ ਡਾਇਰ ਨੇ ਜਲ੍ਹਿਆਂ ਵਾਲਾ ਬਾਗ਼ ਅੰਮ੍ਰਿਤਸਰ ਵਿਚ ਨਿਹੱਥੇ ਲੋਕਾਂ ਉਪਰ ਗੋਲੀ ਚਲਾਈ ਸੀ
ਇਹ ਗੱਲਾਂ ਕਰਦਿਆਂ ਹੀ ਅਸੀਂ ਮੇਲੇ ਵਿਚ ਪੁੱਜ ਗਏ ਮੇਲੇ ਵਿੱਚ ਵਾਜੇ ਵੱਜਣ ਢੋਲ ਖੜਕਣ ਦੀ ਆਵਾਜ਼ ਸੁਣਾਈ ਦੇ ਰਹੀ ਸੀ ਮੇਲੇ ਵਿੱਚ ਕਾਫ਼ੀ ਭੀੜ ਭੜੱਕਾ ਅਤੇ ਰੌਲਾ-ਰੱਪਾ ਸੀ ਆਲੇ ਦੁਆਲੇ ਮਿਠਾਈਆਂ ਖਿਡੌਣਿਆਂ ਦੀਆਂ ਦੁਕਾਨਾ ਸਜੀਆਂ ਹੋਈਆਂ ਸਨ ਅਸੀਂ ਮਠਿਆਈਆਂ ਦੀ ਇਕ ਦੁਕਾਨ ਉੱਤੇ ਬੈਠ ਕੇ ਤੱਤੀਆਂ ਤੱਤੀਆਂ ਜਲੇਬੀਆਂ ਖਾਧੀਆਂ ਸਾਡੇ ਨੇੜੇ ਹੀ ਕੁਝ ਜੱਟ ਜਲੇਬੀਆਂ ਦੇ ਪਕੌੜੇ ਖਾ ਰਹੇ ਸਨ ਅਤੇ ਉਹ ਸ਼ਰਾਬ ਪੀ ਕੇ ਪਟਕਾ ਮਾਰ ਰਹੇ ਸਨ ਮੇਲੇ ਵਿਚ ਬਚ੍ਚੇ ਤੇ ਕੁੜੀਆਂ ਭੰਗੜੇ ਲੁੱਟ ਰਹੇ ਸਨ ਮੈਂ ਵੀ ਘਾਟੇ ਵਿੱਚ ਝੂਟੇ ਲਏ ਤੇ ਜਾਦੂ ਦੇ ਖੇਲ ਜਿਉਂ-ਜਿਉਂ ਦਿਨ ਬੀਤ ਰਿਹਾ ਸੀ ਮੇਲੇ ਬੀ ਭੀੜ ਵਧਦੀ ਜਾ ਰਹੀ ਸੀ ਇਕ ਮੈਚ ਦੇਖਿਆ ਏਨੇ ਨੂੰ ਸੂਰਜ ਛਿਪ ਰਿਹਾ ਸੀ ਨੇੜੇ ਦੀ ਦੁਕਾਨ ਤੋਂ ਅਸੀ ਮਠਾਈ ਖਰੀਦ ਅਤੇ ਪਿੰਡ ਦਾ ਰਸਤਾ ਫੜ ਲਿਆ ਕਾਫੀ ਹਨ੍ਹੇਰੇ ਹੋਏ ਅਸੀਂ ਘਰ ਪਹੁੰਚੇ
ਤਿਆਰ ਕਰਤਾ - ਬੁਸ਼ਰਾ ਖਾਨ
0 Comments