ਅੱਧੇ ਦਿਨ ਦੀ ਛੁੱਟੀ ਲਈ ਬਿਨੇ ਪੱਤਰ
ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਸਰਕਾਰੀ ਪ੍ਰਾਇਮਰੀ ਸਕੂਲ,
ਇਲਤਫ਼ਾਤਪੁਰਾ ।
ਸ੍ਰੀ ਮਾਨ ਜੀ
ਬੇਨਤੀ ਹੈ ਕਿ ਮੇਨੂ ਅੱਜ ਘਰ ਵਿਚ ਜਰੂਰੀ ਕੰਮ ਪੈ ਗਿਆ ਹੈ ਇਸ ਕਰਕੇ ਮੇਨੂ ਅੱਜ ਅੱਧੀ ਛੁੱਟੀ ਵੇਲੇ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ ਮੈ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ।
ਆਪ ਜੀ ਦਾ ਆਗਿਆਕਾਰੀ,
ਨਾਮ - ਫੁਰਮਾਨ ਖਾਨ
ਜਮਾਤ ਛੇਵੀਂ
0 Comments