ਲੇਖ - ਮੇਰਾ ਪਿੰਡ | My Village Essay in Punjabi




 ਮੇਰਾ ਪਿੰਡ

ਮੇਰੇ ਪਿੰਡ ਦਾ ਨਾਂ ਇਲਤਫਾਤਪੁਰਾ ਹੈ ਇਹ ਜਿਲਾ ਮਾਲੇਰਕੋਟਲਾ ਵਿੱਚ ਸਥਿਤ ਹੈ।

 ਇਹ  ਮਾਲੇਰਕੋਟਲਾ ਤੋਂ ਸੱਤ ਕਿਲੋਮੀਟਰ ਦੂਰ ਹੈ। 

ਮੇਰੇ ਪਿੰਡ ਵਿੱਚ ਲਗਭੱਗ 350 ਘਰ ਹਨ।

 ਪਿੰਡ ਵਿੱਚ ਇੱਕ ਡਿਸਪੈਂਸਰੀ ਵੀ ਹੈ ਜਿਸ ਵਿੱਚ ਹਰ ਰੋਜ਼ ਇਕ ਡਾਕਟਰ ਸਾਹਿਬ ਆਉਦੇ ਹਨ ਮੇਰੇ ਪਿੰਡ ਦੀਆਂ ਸਾਰੀਆਂ ਗਲੀਆਂ ਪੱਕੀਆਂ ਬਣੀਆਂ ਹੋਈਆਂ ਹਨ ਸੀਵਰੇਜ਼ ਵੀ ਪਿੰਡ ਵਿੱਚ ਪਾਇਆ ਹੋਇਆ ਹੈ। 

 ਪਿੰਡ ਤੋਂ ਬਾਹਰ ਇਕ ਟੋਭਾ ਵੀ ਬਣਿਆ ਹੋਇਆ ਹੈ ਪਿੰਡ ਵਿੱਚ ਇਕ ਸਰਕਾਰੀ ਪ੍ਰਾਇਮਰੀ ਸਕੂਲ ਵੀ ਹੈ ਜਿਸ ਵਿੱਚ ਪੰਜਵੀ ਜਮਾਤ ਤੱਕ ਪੜਾਈ ਹੁੰਦੀ ਹੈ ਸਾਰਾ ਸਕੂਲ ਪੱਕਾ ਅਤੇ ਸਾਫ਼ ਸੁਥਰਾ ਬਣਿਆ ਹੋਇਆ ਹੈ । 

ਪਿੰਡ ਵਿੱਚ ਇਕ ਪਸ਼ੂ ਡਿਸਪੈਂਸਰੀ ਵੀ ਹੈ ਪਿੰਡ ਵਿੱਚ ਇਕ ਹਥਾਈ ਵੀ ਹੈ ਜਿਸ ਵਿੱਚ ਪਿੰਡ ਵਿੱਚ ਆਉਣ ਵਾਲੀ ਬਰਾਤ ਨੂੰ ਠਹਿਰਾਇਆ ਜਾਂਦਾ ਹੈ। 

ਪਿੰਡ ਵਿੱਚ ਪੀਣ ਵਾਲੇ ਪਾਣੀ ਲਈ ਇੱਕ ਵੱਡੀ ਟੈਂਕੀ ਬਣੀ ਹੋਈ ਹੈ ਜਿਸ ਨਾਲ ਸਾਰੇ ਪਿੰਡ ਨੂੰ ਪਾਣੀ ਦੀ ਸਪਲਾਈ ਦਿੱਤੀ ਗਈ ਹੈ।

 ਪਿੰਡ ਵਿੱਚ ਪੰਜ ਕਰਿਆਨਾ ਸਟੋਰ ਵੀ ਹਨ। 

ਪਿੰਡ ਵਿੱਚ ਦੋ ਨਾਈ ਵੀ ਹਨ ਪਿੰਡ ਦੇ ਆਲੇ ਦੁਆਲੇ ਦਰਖਤ ਲੱਗੇ ਹੋਏ ਹਨ ਜੋ ਕਿ ਸਾਰਾ ਦਿਨ ਠੰਡੀ ਹਵਾ ਦਿੰਦੇ ਹਨ ਪਿੰਡ ਦੇ ਲੋਕ ਮੁਸੀਬਤ ਵਿੱਚ ਇਕ ਦੂਸਰੇ ਦੀ ਮਦਦ ਵੀ ਕਰਦੇ ਹਨ। 

 ਪਿੰਡ ਵਿੱਚ ਇੱਕ ਬਰਫ਼ ਦਾ ਕਾਰਖਾਨਾ ਵੀ ਹੈ। 

ਅਤੇ ਪਿੰਡ ਵਿੱਚ ਦੋ ਮਸਜਿਦ ਵੀ ਹਨ ਜਿਥੇ ਅਸੀਂ ਇਬਾਦਤ ਕਰਦੇ ਹਾਂ ਪਿੰਡ ਵਿੱਚ ਇੱਕ ਕਬਰਸਤਾਨ ਵੀ ਹੈ ਪਿੰਡ ਵਿੱਚ ਇੱਕ ਦਰਜੀ ਵੀ ਹੈ ਜੋ ਕਿ ਵਧੀਆ ਡਿਜ਼ਾਇਨ ਦੇ ਕਪੜੇ ਸਿਉਂਦਾ  ਹੈ ਪਿੰਡ ਵਿੱਚ ਜਿਆਦਾ ਲੋਕ ਖੇਤੀਬਾੜੀ ਕਰਦੇ ਹਨ ਮੇਨੂੰ ਮੇਰੇ ਪਿੰਡ ਨਾਲ ਬਹੁਤ ਪਿਆਰ ਹੈ। 

Post a Comment

2 Comments

Emoji
(y)
:)
:(
hihi
:-)
:D
=D
:-d
;(
;-(
@-)
:P
:o
:>)
(o)
:p
(p)
:-s
(m)
8-)
:-t
:-b
b-(
:-#
=p~
x-)
(k)