ਰੇਲਵੇ ਸਟੇਸ਼ਨ
ਭਾਰਤ ਵਿੱਚ 16 ਅਪਰੈਲ 1853 ਨੂੰ ਭਾਰਤੀ ਰੇਲਵੇ ਦੀ ਸਥਾਪਨਾ ਹੋਈ ਸੀ ਹੁਣ ਭਾਰਤੀ ਰੇਲਵੇ ਏਸੀਆ ਮਹਾਦੀਪ ਦੀ ਸਭ ਤੋਂ ਵੱਡੀ ਰੇਲਵੇ ਸੰਸਥਾਵਾਂ ਅਤੇ ਮੀਡੀਆ ਦੀ ਵਰਤੋ ਕੀਤੀ ਜਾਂਦੀ ਹੈ।
ਰੇਲਵੇ ਸਟੇਸ਼ਨ: ਰੇਲਵੇ ਸਟੇਸ਼ਨ ਦੇਣ ਦੀ ਪਟੜੀ ਦੇ ਨਾਲ ਇੱਕ ਅਜਿਹੀ ਥਾਂ ਹੁੰਦੀ ਹੈ ਜਿਥੇ ਰੇਲ ਗੱਡੀ ਆ ਕੇ ਰੁਕਦੀ ਹੈ। ਸਵਾਰੀਆਂ ਇਥੋਂ ਵੱਡੀ ਇੱਕ ਸਮਾਨ ਹੁੰਦੀਆਂ ਹਨ ਜਾਂ ਉੱਤਰਦੀਆਂ ਹਨ। ਰੇਲ ਦੀ ਪਟੜੀ ਦੇ ਨਾਲ ਇੱਕ ਪਲੇਟਫਾਰਮ ਬਣਿਆ ਹੁੰਦਾ ਹ।! ਲੋਕਪਲੇਟਫਾਰਮ ਤੋਂ ਹੀ ਰੇਲ ਗੱਡੀ ਤੇ ਚੜ੍ਹਦੇ ਉਤਰਦੇ ਹਨ ਅਤੇ ਆਪਣਾ ਸਮਾਨ ਚੜ੍ਹਾਓਂਦੇ ਉਤਾਰਦੇ ਹਨ ਨਾਲ ਪਲੇਟਫਾਰਮ ਦੇ ਨਾਲ ਹੀ ਸਟੇਸ਼ਨ ਦੀ ਇਮਾਰਤ ਬਣੀ ਹੁੰਦੀ ਹੈ। ਜਿੱਥੇ ਟਿਕਟ ਖਿੜਕੀ ਬੰਦ ਦੇ ਘਰ ਗਿਆ ਤੇ ਜਾਣਕਾਰੀ ਕੇਂਦਰ ਅਤੇ ਰੇਲਵੇ ਪ੍ਰਬੰਧ ਲਈ ਦਫ਼ਤਰ ਬਣਿਆ ਹੁੰਦਾ ਹੈ ਰੇਲਵੇ ਸਟੇਸ਼ਨ ਦੇ ਇਸ ਤੋਂ ਉੱਚੇ ਸਥਾਨ ਤੇ ਬਣਿਆ ਹੁੰਦਾ ਹੈ ਸਮੁੰਦਰ ਤਲ ਤੋਂ ਰੇਲਵੇ ਸਟੇਸ਼ਨ ਦੀ ਉਂਚਾਈ ਦੱਸਣ ਲਈ ਇਕ ਵਿਸ਼ੇਸ਼ ਬੋਰਡ ਵੀ ਲੱਗਾ ਹੁੰਦਾ ਹੈ।
ਰੇਲਵੇ ਸਟੇਸ਼ਨ ਦਾ ਦ੍ਰਿਸ਼: ਜਿਹੜੇ ਰੇਲਵੇ ਸਟੇਸ਼ਨ ਛੋਟੇ ਕਸਬਿਆਂ ਵਿੱਚ ਹੁੰਦੇ ਹਨ ਉਥੇ ਰੇਲ ਗੱਡੀ ਦੇ ਆਉਣ ਤੋਂ ਕੁੱਝ ਸਮਾਂ ਪਹਿਲਾਂ ਯਾਤਰੀਆਂ ਦੀ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਹੈ । ਵੱਡੀ ਰੇਲਵੇ ਸਟੇਸ਼ਨਾਂ ਦੇ ਜੰਕਸ਼ਨ ਤੇ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰਕੇ ਹਮੇਸ਼ਾਂ ਹੀ ਬਨਿਆਂ ਰਹਿੰਦਾ ਹੈ। ਭੀੜ ਭੜੱਕਾ ਰੇੜ੍ਹੀਆਂ , ਛਾਬੜੀ ਵਾਲਿਆਂ ਦੇ ਹੋਕੇ ਸਪੀਕਰ ਰਾਹੀਂ ਰੇਲ ਗੱਡੀਆਂ ਦੇ ਆਉਣ ਦੀ ਸੂਚਨਾ। ਵੱਖ-ਵੱਖ ਪਹਿਰਾਵੇ ਪਾ ਕੇ ਸਜੇ ਲੋਕ ਇਕ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ।
ਟਿਕਟ ਖਿੜਕੀ: ਰੇਲ ਦੇ ਆਉਣ ਦੀ ਸੂਚਨਾ ਮਿਲਣ ਤੇ ਮੁਸਾਫਰ ਟਿਕਟ ਖਿੜਕੀ ਅੱਗੇ ਲਾਇਨ ਵਿੱਚ ਖੜ ਕੇ ਟਿਕਟ ਖਰੀਦਦੇ ਹਨ ਇਸ ਲਈ ਕਿਰਾਇਆ ਸੂਚੀ ਟਿਕਟ ਖਿੜਕੀ ਦੇ ਉੱਪਰ ਲੱਗੀ ਹੁੰਦੀ ਹੈ।
ਟੈਲੀਫੋਨ ਬੂਥ: ਹਰ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਮਦਦ ਲਈ ਟੈਲੀਫੋਨ ਬੂਥ ਬਣੇ ਹੁੰਦੇ ਹਨ। ਏਸ ਯਾਤਰੀ ਜ਼ਰੂਰਤ ਅਨੁਸਾਰ ਹੁਣ ਕੀ ਕਰ ਸਕਦੇ ਹਨ।
ਉਡੀਕ ਘਰ: ਹਰ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਵੱਲੋਂ ਉਡੀਕ ਘਰੇ ਬਣਾਏ ਗਏ ਹਨ, ਜਿਥੇ ਬੈਠ ਕੇ ਯਾਤਰੀ ਰੇਲ ਗੱਡੀ ਵੀ ਕਰਦੇ ਹਨ ਤੇ ਕੰਮ ਕਰ ਸਕਦੇ ਹਨ।
ਪੁੱਛ ਗਿਛ ਕੇਂਦਰ: ਹਰ ਰੇਲਵੇ ਸਟੇਸ਼ਨ ਤੇ ਭਾਵੇਂ ਵਕਤੀ ਤੌਰ ਤੇ ਰੇਲ ਗੱਡੀਆਂ ਦੇ ਕਿਰਾਏ ਤੇ ਆਉਣ ਦੀ ਸੂਚਨਾ ਲਿਖੀ ਹੁੰਦੀ ਹੈ! ਪਰ ਫਿਰ ਵੀ ਯਾਤਰੀਆਂ ਦੀ ਸਹੂਲਤ ਲਈ ਪੁੱਛ ਗਿੱਛ ਕੇਂਦਰ ਵਿੱਚ ਰੇਲਵੇ ਵਿਭਾਗ ਦੇ ਕਰਮਚਾਰੀ ਬੈਠੇ ਹੁਂਦੇ ਹਨ ਜੋ ਯਾਤਰੀਆਂ ਦੀ ਹਰ ਪੱਖੋਂ ਸਹਾਇਤਾ ਕਰਦੇ ਹਨ।
ਰੇਲਵੇ ਸਟੇਸ਼ਨ ਤੇ ਹੋਰ ਸਹੂਲਤਾਂ: ਰੇਲਵੇ ਸਟੇਸ਼ਨ ਉੱਤੇ ਯਾਤਰੀਆਂ ਦੇ ਬੈਠਣ ਲਈ ਬੈਂਚ ਹੁੰਦੇ ਹਨ ਉਨ੍ਹਾਂ ਨੇ ਪੀਣ ਲਈ ਸਾਫ਼ ਪਾਣੀ ਦਾ ਪ੍ਰਬੰਧ ਹੁੰਦਾ ਹੈ। ਪਹਿਲੇ ਸਮਿਆਂ ਵਿੱਚ ਪਾਣੀ ਪੀਣ ਲਈ ਘੜੇ ਲੱਗੇ ਹੁੰਦੇ ਸਨ ਪਰ ਹੁਣ ਸਾਫ ਪਾਣੀ ਪੀਣ ਲਈ ਟੂਟੀਆਂ ਲੱਗੀਆਂ ਹੁੰਦੀਆਂ ਹਨ। ਸਾਵ ਸੁਥਰੇ ਪਖ਼ਾਨੇ ਬਣੇ ਹੋਏ ਹਨ। ਯਾਤਰੀ ਨੇ ਖਾਣ-ਪੀਣ ਲਈ ਰੇਲਵੇ ਵਿਭਾਗ ਵੱਲੋਂ ਸਟੇਸ਼ਨ ਉੱਤੇ ਦੁਕਾਨਾਂ ਬਣੀਆਂ ਹੁੰਦੀਆਂ ਹਨ। ਕਿਤਾਬਾਂ ,ਰਸਾਲੇ ਖਰੀਦਣ ਲਈ ਸਟਾਲਾਂ ਲੱਗੀਆਂ ਹੁੰਦੀਆਂ ਹਨ। ਰੇਲਵੇ ਲਾਈਨ ਪਾਰ ਕਰਨ ਲਈ ਪੁਲ ਬਣੇ ਹੁੰਦੇ ਹਨ । ਲੋਕਾਂ ਦੀ ਭੀੜ ਸਪੀਕਰਾਂ ਰਾਹੀਂ ਮਿਲ ਰਹੀ ਸੂਚਨਾਵਾਂ ਅਤੇ ਬੱਚਿਆਂ ਦੁਆਰਾ ਰੇਲਵੇ ਦਾ ਉਤਸ਼ਾਹ ਇਕ ਸੁੰਦਰ ਨਜ਼ਾਰਾ ਦੇਖਣ ਨੂੰ ਮਿਲਦਾ ਹੈ।
ਕੁਲੀ: ਯਾਤਰੀ ਦਾ ਭਾਰੀ ਸਮਾਂਨ ਢੋਹਣ ਅਤੇ ਉਹਨਾਂ ਦੀ ਸਹਾਇਤਾ ਲਈ ਰੇਲਵੇ ਸਟੇਸ਼ਨ ਤੇ ਇੱਕ ਵੱਖਰੀ ਵਰਦੀ ਪਾਈ ਕੁਝ ਲੋਕ ਮੌਜੂਦ ਹੁੰਦੇ ਹਨ। ਸਮਾਨ ਢੋਣ ਲਈ ਉਹ ਹਾਲੇ ਵੀ ਵਰਤਦੇ ਹਨ।
ਰੇਲਵੇ ਪੁਲਿਸ: ਯਾਤਰੀਆਂ ਦੀ ਸਹਾਇਤਾ ਅਤੇ ਅਚਾਨਕ ਆਏ ਸੰਕਟ ਨਾਲ ਨਿਪਟਣ ਲਈ ਹਰ ਰੇਲਵੇ ਸਟੇਸ਼ਨ ਉੱਤੇ ਰੇਲਵੇ ਪੁਲਿਸ ਰਹਿੰਦੀ ਹੈ।
ਡਾਕਟਰੀ ਸਹਾਇਤਾ: ਯਾਤਰੀਆਂ ਦੀ ਸਹਾਇਤਾ ਲਈ ਰੇਲਵੇ ਸਟੇਸ਼ਨ ਤੇ ਡਾਕਟਰੀ ਸਹਾਇਤਾ ਵੀ ਮਿਲਦੀ ਹੈ।
ਪਰ ਰੇਲਵੇ ਸਟੇਸ਼ਨ ਤੇ ਅਜਿਹਾ ਮਾਹੌਲ ਵੇਖਣ ਨੂੰ ਮਿਲਦਾ ਹੈ।
0 Comments