ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ ਲਿਖੋ

 










ਸੇਵਾ ਵਿਖੇ ,

ਮੁਖ ਅਧਿਆਪਕ ਜੀ  

------------ ਸਕੂਲ  

------------- ਸ਼ਹਿਰ  

ਵਿਸ਼ਾ - ਜੁਰਮਾਨਾ ਮੁਆਫੀ ਲਈ ਪ੍ਰਾਰਥਨਾ-ਪੱਤਰ

ਸ਼੍ਰੀ ਮਾਨ ਜੀ ,

ਬੇਨਤੀ ਇਹ ਹੈ ਕਿ ਮੈਂ ਤੁਹਾਡੇ ਸਕੂਲ ਵਿਚ -------- ਜਮਾਤ ਵਿਚ ਪੜ੍ਹਦੀ/ਪੜ੍ਹਦਾ  ਹਾਂ l ਮੇਰੇ ਪਿਤਾ ਜੀ ਇੱਕ ਕਾਰਖਾਨੇ ਵਿਚ ਕੰਮ ਕਰਦੇ ਹਨ l ਉਹਨਾਂ ਦੀ ਆਮਦਨ ਬਹੁਤ ਘਾਟ ਹੈ l ਉਹਨਾਂ ਦੀ ਆਮਦਨ ਨਾਲ ਘਰ ਬਹੁਤ ਮੁਸ਼ਕਿਲ ਨਾਲ ਚਲਦਾ ਹੈ l ਉਹ  ਜੁਰਮਾਨਾ  ਨਹੀਂ ਦੇ ਸਕਦੇ l ਕਿਰਪਾ ਕਰਕੇ ਮੇਰੀ  ਸਕੂਲ ਦਾ ਜੁਰਮਾਨਾ  ਮੁਆਫ ਕੀਤਾ ਜਾਵੇ l ਮੈਂ ਆਪ ਜੀ ਦੀ ਧੰਨਵਾਦੀ ਹੋਵਾਂਗੀ/ਹੋਵਾਂਗਾ  l  

ਆਪ ਜੀ ਦੀ/ਦਾ  ਆਗਿਆਕਾਰੀ  

ਨਾਮ -

ਜਮਾਤ -

ਰੋਲ ਨੰ -  

ਮਿਤੀ -


Jurmana Muafi Arzi


Post a Comment

4 Comments

  1. Thanks but you have done it too short. I am 13 year old boy. I need a very big letter.

    ReplyDelete
    Replies
    1. Next time I'll take care of that. Any other recommendations please comment.

      Delete
Emoji
(y)
:)
:(
hihi
:-)
:D
=D
:-d
;(
;-(
@-)
:P
:o
:>)
(o)
:p
(p)
:-s
(m)
8-)
:-t
:-b
b-(
:-#
=p~
x-)
(k)