ਦੁਸਹਿਰਾ
ਸਾਡਾ ਦੇਸ਼ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ ਇਨ੍ਹਾਂ ਦਾ ਸਬੰਧ ਭਾਈਚਾਰਕ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਨਾਲ ਹੈ ਦੁਸਹਿਰਾ ਭਾਰਤ ਵਿਚ ਇੱਕ ਬਹੁਤ ਹੀ ਪੁਰਾਤਨ ਤਿਉਹਾਰ ਹੈ ਇਹ ਦੀਵਾਲੀ ਤੋਂ ਵੀਹ ਦਿਨ ਪਹਿਲਾਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਤਿਹਾਸਕ ਪਿਛੋਕੜ: ਦੁਸਿਹਰਾ ਸਬਦ ਦਾ ਅਰਥ ਹੈ 10 ਸਿਰਾਂ ਨੂੰ ਹਰਨ ਵਾਲਾ। ਕਿਹਾ ਜਾਂਦਾ ਹੈ ਕੇ ਲੰਕਾ ਦੇ ਰਾਜੇ ਰਾਵਣ ਦੇ ਦਾ ਸਿਰ ਸਨ ਉਹ ਬੜਾ ਵਿਦਵਾਨ ਸੀ ਉਸ ਦਾ ਇਕ ਸਿਰ ਗਧੇ ਦਾ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਵਿਦਵਾਨ ਹੋਣ ਦੇ ਨਾਲ-ਨਾਲ ਮੂਰਖ ਸ਼ਕਤੀਸ਼ਾਲੀ ਅਤੇ ਅਭਿਮਾਨੀ ਵੀ ਸੀ। ਜਦੋਂ ਸ੍ਰੀ ਰਾਮ ਚੰਦਰ ਜੀ ਜੰਗਲਾਂ ਵਿੱਚ ਬਨਵਾਸ ਕੱਟ ਰਹੇ ਸਨ ਤਾਂ ਉਹ ਸੀਤਾ ਨੂੰ ਚੁਰਾ ਕੇ ਲੈ ਗਿਆ ਸੀ ਜਿਸ ਦੇ ਸਿੱਟੇ ਵਜੋਂ ਸ੍ਰੀ ਰਾਮ ਚੰਦਰ ਜੀ ਨੇ ਵਾਨਰ ਸੇਨਾ ਸੇਵਾ ਵਿਚਕਾਰ ਭਿਆਨਕ ਯੁੱਧ ਜਿਸ ਵਿੱਚ ਰਾਵਣ ਨੂੰ ਮਰਿਆ ਗਿਆ। ਇਸੇ ਦਿਨ ਦੀ ਯਾਦ ਵਿਚ ਹੀ ਅੱਜ ਤੱਕ ਹਰ ਸਾਲ ਰਾਵਣ ਦਾ ਦਸ ਸਿਰਾਂ ਵਾਲਾ ਪੁਤਲਾ ਬਣਾਕੇ ਉਸ ਨੂੰ ਸਾੜਿਆ ਜਾਂਦਾ ਹੈ ਇਸ ਪ੍ਰਕਾਰ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਸਾਡੇ ਸਹਿਰ ਵਿਚ ਦੁਸਹਿਰਾ ਅਤੇ ਰਾਮਲੀਲ੍ਹਾ ਸਾਡੇ ਸ਼ਹਿਰ ਵਿੱਚ ਹਰ ਸਾਲ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕਰਨ ਤੋਂ ਪਹਿਲਾਂ 9 ਨਰਾਤੇ ਹੁੰਦੇ ਹਨ। ਜਿਨ੍ਹਾਂ ਵਿੱਚ ਸ਼ਹਿਰ ਵਿੱਚ ਥਾਂ ਥਾਂ ਤੇ ਰਾਮ ਲੀਲਾ ਕੀਤੀ ਜਾਂਦੀ ਹੈ। ਜਿਸ ਵਿੱਚ ਅਰਮਾਨ ਦੀ ਕਥਾ ਨੂੰ ਨਾਟਕੀ ਰੂਪ ਵਿੱਚ ਖੇਡਿਆ ਜਾਂਦਾ ਹੈ। ਲੋਕੀ ਬੜੇ ਉਤਸ਼ਾਹ ਨਾਲ ਦੇਰ ਰਾਤ ਤੱਕ ਰਾਮਲੀਲਾ ਦੇਖਣ ਜਾਂਦੇ ਹਨ। ਰਾਮਲੀਲਾ ਵਿਚ ਲੋਕ ਰਾਮ ਬਨਵਾਸ, ਭਰਤ ਮਿਲਾਪ, ਸੀਤਾ ਹਰਨ, ਹਨੂੰਮਾਨ, ਲੰਕਾ ਸਾੜਨ ਅਤੇ ਲਾਸ਼ਾਂ ਨੂੰ ਆਦਿ ਘਟਨਾਵਾਂ ਨੂੰ ਉਤਸੁਕਤਾ ਅਤੇ ਦਿਲਚਸਪੀ ਨਾਲ ਦੇਖਦੇ ਹਨ। ਇਹਨਾਂ ਦਿਨਾਂ ਵਿਚ ਦਿਨ ਸਮੇਂ ਵੀ ਬਾਜ਼ਾਰ ਵਿਚ ਰਾਮਲੀਲ੍ਹਾ ਦੀਆਂ ਝਾਕੀਆਂ ਲਗਦੀਆਂ ਹਨ।
ਰਾਵਣ ਨੂੰ ਸਾੜਨਾ: ਦਸਵੀਂ ਵਾਲੇ ਦਿਨ ਸ਼ਹਿਰ ਦੇ ਕਿਸੇ ਖੁੱਲ੍ਹੇ ਥਾਂ ਵਿੱਚ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਬਾਦਸ਼ਾਹ ਤੇ ਕਾਗ਼ਜ ਦੇ ਬਣੇ ਪੁਤਲੇ ਕੱਢ ਦਿੱਤੇ ਜਾਂਦੇ ਹਨ ਆਲੇ ਦੁਆਲੇ ਮਿਠਾਈਆਂ ਅਤੇ ਖਿਡੌਣਿਆਂ ਦੀਆਂ ਦੁਕਾਨਾਂ ਸਜ ਜਾਂਦੀਆਂ ਹਨ ਸਾਰੇ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਰਾਵਣ ਨੂੰ ਸਾੜਨ ਦਾ ਦ੍ਰਿਸ਼ ਦੇਖਣ ਲਈ ਟੁੱਟ ਪੈਂਦੇ ਹਨ ਭੀੜ ਨਹੀਂ ਹੁੰਦੀ ਹੈ ਕਿ ਪੁਲੀਸ ਲਈ ਸੰਭਾਲ ਕਰਨੀ ਔਖੀ ਹੋ ਜਾਂਦੀ ਹੈ। ਲੋਕਾਂ ਨੂੰ ਪੁਤਲਿਆਂ ਦੇ ਆਲੇ-ਦੁਆਲੇ ਗੋਲ ਦਾਇਰੇ ਵਿੱਚ ਖੜ੍ਹਾ ਰੱਖਣ ਦਾ ਯਤਨ ਕੀਤਾ ਜਾਂਦਾ ਹੈ ਆਤਿਸ਼ਬਾਜ਼ੀ ਹੈ ਵੱਜਦੇ ਹਨ ਅਤੇ ਗੁਬਾਰੇ ਉਡਾਏ ਜਾਂਦੇ ਹਨ। ਇਸ ਸਮੇਂ ਸ੍ਰੀ ਰਾਮ ਚੰਦਰ ਜੀ ਵਾਜਿਆ ਦੀ ਅਗਵਾਈ ਵਿੱਚ ਆਪਣੀਆਂ ਫੌਜਾਂ ਸਮੇਤ ਅੱਗੇ ਵਧਦੇ ਹਨ।
ਰਾਵਣ ਨਾਲ ਯੁੱਧ ਹੁੰਦਾ ਹੈ ਅਤੇ ਉਹ ਮਾਰਿਆ ਜਾਂਦਾ ਹੈ ਜਿਸ ਨੇ ਸੂਰਜ ਛਿਪਣਾ ਵਾਲਾ ਹੁੰਦਾ ਹੈ ਉਸ ਨੂੰ ਅੱਗ ਲਾ ਦਿੱਤੀ ਜਾਂਦੀ ਹੈ । ਪੁਤਲਿਆਂ ਵਿੱਚ ਰੱਖਿਆ ਪਟਾਕੇ ਦਿਲ-ਕੰਬਾਊ ਆਵਾਜ਼ਾਂ ਨਾਲ ਫੱਟਦੇ ਹਨ । ਉਹਨਾਂ ਦੇ ਸਿਰਾਂ ਵਿੱਚ ਰੱਖੀਆਂ ਆਤਿਸ਼ਬਾਜ਼ੀਆਂ ਏਧਰ ਓਧਰ ਉੱਡ ਦੀਆਂ ਹਨ। ਲੋਕਾਂ ਵਿਚ ਹਫੜਾ-ਦਫੜੀ ਮਚ ਜਾਂਦੀ ਹੈ ਉਹ ਤੇਜ਼ੀ ਨਾਲ ਘਰਾਂ ਵੱਲ ਚੱਲ ਪੈਂਦੇ ਹਨ ਕਈ ਵਾਰ ਆਤਿਸ਼ਬਾਜ਼ੀ ਘਟਨਾ ਹੋ ਸਕਦੀ ਹੈ। ਵਾਪਸੀ ਤੇ ਲੋਕ ਬਜਾਰਾਂ ਵਿਚੋਂ ਲੰਘਦੇ ਮਠਿਆਈਆਂ ਦੀਆਂ ਦੁਕਾਨਾਂ ਦੁਆਲ਼ੇ ਭੀੜ ਪਾ ਲੈਂਦੇ ਹਨ ਮਿਠਾਈ ਖ਼ਰੀਦ ਕੇ ਘਰਾਂ ਨੂੰ ਲੈ ਜਾਂਦੇ ਹਨ ਅਤੇ ਖੂਬ ਖਾ ਕੇ ਸੌਂਦੇ ਹਨ।
ਇਸ ਦਾ ਇਹ ਬੜਾ ਚਹਿਲ-ਪਹਿਲ ਭਰਿਆ ਤਿਉਹਾਰ ਹੈ ਵਿਅਕਤੀ ਦੇ ਮਨੋਨੀਤ ਪ੍ਰਸੰਸਾ ਦਿੰਦਾ ਹੈ ਧਾਰਮਿਕ ਅਤੇ ਇਤਿਹਾਸਕ ਵਿਰਸੇ ਪ੍ਰਤੀ ਉਸ ਦੇ ਸਤਿਕਾਰ ਨੂੰ ਪ੍ਰਗਟ ਕਰਦਾ ਹੈ।
0 Comments