ਸੇਵਾ ਵਿਖੇ,
ਮੁੱਖ ਅਧਿਆਪਕ ਜੀ,
ਸਰਕਾਰੀ ਮਿਡਲ ਸਕੂਲ,
ਅਲੀਪੁਰ।
ਵਿਸ਼ਾ : ਵੱਡੀ ਭੈਣ ਦੇ ਵਾਹ ਕਾਰਨ ਇੱਕ ਹਫਤੇ ਦੀ ਛੁੱਟੀ ਲੈਣ ਲਈ।
ਸਾਰੇ ਸਤਿਕਾਰ ਨਾਲ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੀ ਵੱਡੀ ਭੈਣ ਦਾ ਵਿਆਹ 15 ਦਸੰਬਰ ਨੂੰ ਹੋਣਾ ਨਿਸਚਿਤ ਹੋਇਆ ਹੈ। ਇਸ ਵਿਆਹ ਵਿੱਚ ਮੇਰਾ ਦਾਖ਼ਲ ਹੋਣਾ ਬਹੁਤ ਜ਼ਰੂਰੀ ਹੈ, ਇਸ ਕਰਕੇ ਮੈਂਨੂੰ 13 ਦਸੰਬਰ ਤੋਂ 17 ਦਸੰਬਰ ਤੱਕ ਛੁੱਟੀ ਦਿੱਤੀ ਜਾਵੇ ਤਾਂ ਜੋ ਮੈ ਹੋਰ ਵੀ ਨਿੱਕੇ ਮੋਟੇ ਕੰਮਾਂ ਵਿੱਚ ਹੱਥ ਵਟਾ ਸਕਾਂ।ਮੈਂ ਆਪਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ
ਨਾਮ - ਸਰਦਾਰ ਮੁਹੰਮਦ
ਜਮਾਤ - 10 ਵੀਂ
ਰੋਲ ਨੰਬਰ - 21
ਮਿਤੀ 12 ਦਸੰਬਰ 2020
0 Comments