ਸੇਵਾ ਵਿਖੇ,
ਮੁੱਖ ਅਧਿਆਪਕ ਜੀ,
ਸਰਕਾਰੀ ਮਿਡਲ ਸਕੂਲ,
ਅਲੀਪੁਰ।
ਵਿਸ਼ਾ : ਜ਼ਰੂਰੀ ਕੰਮ ਦੀ ਅਰਜ਼ੀ ।
ਬੇਨਤੀ ਹੈ ਕੇ ਮੈ ਆਪਜੀ ਸਕੂਲ ਵਿਚ 8 ਵੀਂ ਜਮਾਤ ਦਾ ਵਿਦਿਆਰਥੀ ਹਾਂ । ਮੈਂਨੂੰ ਅੱਜ ਘਰ ਵਿੱਚ ਇੱਕ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਪੈ ਗਿਆ ਹੈ , ਇਸ ਲਈ ਮੈਂ ਸਕੂਲ ਨਹੀਂ ਆ ਸਕਦਾ। ਕਿਰਪਾ ਕਰਕੇ ਮੈਂਨੂੰ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ । ਮੈਂ ਆਪਜੀ ਦਾ ਬਹੁਤ ਧੰਨਵਾਦੀ ਹੋਵਾਂਗਾ ।
ਆਪ ਜੀ ਦਾ ਆਗਿਆਕਾਰੀ,
ਨਾਮ - ਮੁਹੰਮਦ ਅਹਿਮਦ
ਜਮਾਤ - 8 ਵੀਂ
ਰੋਲ ਨੰਬਰ - 15
ਮਿਤੀ 15 ਸਿਤੰਬਰ
0 Comments