ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਅਰਜ਼ੀ ਲਿਖੋ

 

ਸੇਵਾ ਵਿਖੇ,
ਮੁੱਖ ਅਧਿਆਪਕ ਜੀ,
ਸਰਕਾਰੀ ਮਿਡਲ ਸਕੂਲ,
ਅਲੀਪੁਰ
ਵਿਸ਼ਾ : ਬਿਮਾਰੀ ਦੀ ਛੁੱਟੀ ਲਈ ਅਰਜ਼ੀ 

 

  ਬੇਨਤੀ ਹੈ ਕੇ ਮੈ ਆਪਜੀ ਸਕੂਲ ਵਿਚ 8 ਵੀਂ ਜਮਾਤ ਦਾ ਵਿਦਿਆਰਥੀ ਹਾਂ  ਕੱਲ੍ਹ ਰਾਤ ਤੋਂ ਮੈਂ ਬਹੁਤ ਜ਼ਿਆਦਾ ਸਿਰਦਰਦ ਅਤੇ ਬੁਖਾਰ ਤੋਂ ਪੀੜਤ ਹਾਂ. ਇਸ ਲਈ ਮੈਂ ਸਕੂਲ ਨਹੀਂ ਆ  ਸਕਦਾ ਕਿਰਪਾ ਕਰਕੇ ਮੈਂਨੂੰ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ  ਮੈਂ ਆਪਜੀ ਦਾ ਬਹੁਤ ਧੰਨਵਾਦੀ ਹੋਵਾਂਗਾ 

 

ਆਪ ਜੀ ਦਾ ਆਗਿਆਕਾਰੀ 
ਨਾਮ - ਮੁਹੰਮਦ ਅਹਿਮਦ 
ਜਮਾਤ - 8 ਵੀਂ 
ਰੋਲ ਨੰਬਰ - ੧੫
ਮਿਤੀ 15  ਸਿਤੰਬਰ 


Post a Comment

0 Comments