ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਆਪਣੇ ਘਰ ਦੀ ਗਰੀਬੀ ਦੱਸ ਕੇ ਫੀਸ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ ਲਿਖੋ

 




ਸੇਵਾ ਵਿਖੇ ,

ਮੁਖ ਅਧਿਆਪਕ ਜੀ ,

ਦਾ ਟਾਊਨ ਸਕੂਲ, 

ਮਾਲੇਰਕੋਟਲਾ l

ਵਿਸ਼ਾ - ਫੀਸ ਮੁਆਫੀ ਲਈl

ਸ਼੍ਰੀ ਮਾਨ ਜੀ ,

        ਬੇਨਤੀ ਇਹ ਹੈ ਕਿ ਮੈਂ ਤੁਹਾਡੇ ਸਕੂਲ ਵਿਚ  8ਵੀਂ ਜਮਾਤ ਵਿਚ ਪੜ੍ਹਦੀ/ਪੜ੍ਹਦਾ  ਹਾਂ , ਮੇਰੇ ਪਿਤਾ ਜੀ ਇੱਕ ਕਾਰਖਾਨੇ ਵਿਚ ਕੰਮ ਕਰਦੇ ਹਨ l ਉਹਨਾਂ ਦੀ ਆਮਦਨ ਬਹੁਤ ਘੱਟ ਹੈ l ਉਹਨਾਂ ਦੀ ਆਮਦਨ ਨਾਲ ਘਰ ਬਹੁਤ ਮੁਸ਼ਕਿਲ ਨਾਲ ਚਲਦਾ ਹੈ l ਉਹ  ਫੀਸ  ਨਹੀਂ ਦੇ ਸਕਦੇ l ਕਿਰਪਾ ਕਰਕੇ ਮੇਰੀ  ਸਕੂਲ ਦਾ ਜੁਰਮਾਨਾ  ਮੁਆਫ ਕੀਤਾ ਜਾਵੇ l ਮੈਂ ਆਪ ਜੀ ਦੀ ਧੰਨਵਾਦੀ ਹੋਵਾਂਗੀ/ਹੋਵਾਂਗਾ  l  


ਆਪ ਜੀ ਦੀ/ਦਾ  ਆਗਿਆਕਾਰੀ  

ਨਾਮ - ਨਵਾਬ ਗਿੱਲ 

ਜਮਾਤ - 8ਵੀਂ 

ਰੋਲ ਨੰ -  45

ਮਿਤੀ - 20  ਜਨਵਰੀ 2020

Post a Comment

0 Comments